ਚੋਰਾਂ ਨੇ ਹੱਥ ਕੁੱਛ ਨਾ ਲੱਗਣ ਤੇ ਆਪਣੀ ਭੜਾਸ ਕੱਢਣ ਲਈ ਲਿਖੀਆਂ ਕੰਧ ਤੇ ਗਾਲ੍ਹਾਂ | OneIndia Punjabi

Oneindia Punjabi 2022-10-21

Views 0

ਹੁਸ਼ਿਆਰਪੁਰ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੂੰ ਜਦੋ ਦੁਕਾਨ ਵਿੱਚ ਚੋਰੀ ਕਰਨ ਲਈ ਪੈਸੇ ਤੇ ਸਮਾਨ ਨਾ ਮਿਲਿਆ ਤਾਂ ਚੋਰੀ ਵਿੱਚ ਨਾਕਾਮਯਾਬ ਚੋਰਾਂ ਵਲੋਂ ਭੜਾਸ ਕੱਡਣ ਲਈ ਦੁਕਾਨਦਾਰਾਂ ਨੂੰ ਕਾਫੀ ਲਾਹਨਤਾਂ ਪਾਈਆਂ ਗਈਆਂ ਤੇ ਕੰਧ ਉੱਤੇ ਗਾਲ਼ਾ ਲਿਖੀਆਂ ਗਈਆਂ।

Share This Video


Download

  
Report form
RELATED VIDEOS