ਬੀਤੇ ਦਿਨੀਂ ਤਰਨਤਾਰਨ 'ਸੀ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਲਈ ਅਮ੍ਰਿਤਪਾਲ ਸਿੰਘ ਪੁਜੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਿਹਾ ਕਿ ਨਸ਼ੇ ਕਰਕੇ ਮਰਨ ਨਾਲੋਂ ਚੰਗਾ ਹੈ ਕੌਮ ਲਈ ਸ਼ਹੀਦ ਹੋਣਾ ਅਮ੍ਰਿਤਪਾਲ ਸਿੰਘ ਨੇ ਇਹ ਵੀ ਦੱਸਿਆ ਨਸ਼ੇ ਕਿਵੇਂ ਛੱਡ ਸਕਦੇ ਹੋ।