ਸਾਜਿਦ ਖਾਨ ਦੀ BIG BOSS ਵਿੱਚ ਐਂਟਰੀ ਤੇ Sherlyn Chopra ਨੇ ਕੀਤਾ ਵਿਰੋਧ | OneIndia Punjabi

Oneindia Punjabi 2022-10-13

Views 6

ਸਾਜਿਦ ਖਾਨ ਦੀ BigBoss 'ਚ ਐਂਟਰੀ 'ਤੇ ਸ਼ਰਲਿਨ ਚੋਪੜਾ ਨੇ ਸਲਮਾਨ ਖਾਨ 'ਤੇ ਚੁੱਕੇ ਸਵਾਲ | ਸ਼ਰਲਿਨ ਨੇ ਕਿਹਾ ਕਿ ਸਾਜਿਦ ਖਾਨ 'ਤੇ ਬੌਲੀਵੁੱਡ ਦੀਆਂ ਕਈ ਲੜਕੀਆਂ ਵਲੋਂ ਫ਼ਿਲਮਾਂ 'ਚ ਕੰਮ ਕਰਨ ਦਾ ਝਾਂਸਾ ਦੇ ਕੇ ਸ਼ਾਰੀਰਿਕ ਸ਼ੋਸ਼ਣ ਦੇ ਇਲਜ਼ਾਮ ਲਗਦੇ ਰਹਿੰਦੇ ਹਨ | ਸ਼ਰਲਿਨ ਨੇ ਕਿਹਾ ਕਿ big boss ਇਕ ਬਹੁਤ ਵੱਡਾ ਪਲੇਟਫਾਰਮ ਹੈ। ਇਥੇ ਅਜਿਹੇ ਕਿਰਦਾਰ ਵਾਲੇ ਸ਼ਖਸ ਦੀ ਐਂਟਰੀ ਤੇ ਸਲਮਾਨ ਖਾਨ ਨੂੰ ਰੋਕ ਲਗਾਉਣੀ ਚਾਹੀਦੀ ਹੈ |

Share This Video


Download

  
Report form
RELATED VIDEOS