SIT ਨੇ ਕੀਤੀ ਸਾਬਕਾ ਮੁੱਖ ਮੰਤਰੀ Parkash Singh Badal ਤੋਂ 3 ਘੰਟੇ ਪੁੱਛਗਿੱਛ | OneIndia Punjabi

Oneindia Punjabi 2022-10-12

Views 0

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੇ ਏਡੀਜੀਪੀ ਐਲਕੇ ਯਾਦਵ (ADGP LK Yadav) 'ਤੇ ਆਧਾਰਿਤ ਐੱਸਆਈਟੀ (SIT) ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ। ਉਕਤ ਮਾਮਲੇ 'ਚ ਐੱਸਆਈਟੀ ਨੇ ਕੁਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਭੇਜਿਆ ਸੀ। ਇਹ ਪੁੱਛਗਿੱਛ ਸੈਕਟਰ-9 ਸਥਿਤ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ 'ਤੇ ਕੀਤੀ ਗਈ।

Share This Video


Download

  
Report form
RELATED VIDEOS