ਸੋਸ਼ਲ ਮੀਡੀਆ ਤੇ ਸਦਾ ਐਕਟਿਵ ਰਹਿਣ ਵਾਲੇ ਲੱਖਾ ਸਿਧਾਣਾ ਨੇ ਇਕ ਕਤਲ ਮਾਮਲੇ 'ਚ ਤਲਵੰਡੀ ਸਾਬੋ ਤੋਂ MLA ਬਲਜਿੰਦਰ ਕੌਰ ਤੇ ਕਾਤਲਾਂ ਨੂੰ ਪਨਾਹ ਦੇਣ ਦੇ ਇਲਜਾਮ ਲਗਾਏ ਨੇ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ 'ਚ ਬਦਲਾਅ ਤਾਂ ਹੋਇਆ ਨਹੀਂ ,ਮੁਜ਼ਰਮ ਪਹਿਲਾਂ ਵੀ ਲੀਡਰਾਂ ਕੋਲ ਸ਼ਰਨ ਲੈਂਦੇ ਸੀ ਤੇ ਹੁਣ ਵੀ ਲੈ ਰਹੇ ਹਨ।