ਕਿਸੇ ਦੀ ਗਲਤੀ ਦੀ ਸਜ਼ਾ ਮੇਰੇ ਪੁੱਤ ਨੂੰ ਕਿਉਂ ? ਚਰਨ ਕੌਰ ਸਿੱਧੂ | OneIndia Punjabi

Oneindia Punjabi 2022-08-16

Views 1

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਗ਼ਲਤੀ ਦੀ ਸਜ਼ਾ ਮੇਰੇ ਪੁੱਤ ਨੂੰ ਕਿਉਂ ਦਿੱਤੀ ਗਈ ਹੈ I ਜੇ ਗੈਂਗਸਟਰਾਂ ਦੀ ਕੋਈ ਦੁਸ਼ਮਣੀ ਸੀ ਤਾਂ ਉਹ ਸ਼ਗਨਪ੍ਰੀਤ ਨਾਲ ਸੀ ,ਮੇਰੇ ਪੁੱਤ ਨੇ ਕਿਸੇ ਦਾ ਕੁੱਝ ਨਹੀਂ ਵਿਗੜਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਸਿੱਧੂ ਦਾ ਨਾਮ ਗੈਂਗਸਟਰਾਂ ਨਾਲ ਧੱਕੇ ਨਾਲ ਜੋੜ ਰਹੀ ਹੈ। ਸਰਕਾਰਾਂ ਆਮ ਇਨਸਾਨ ਨਾਲ ਸਦਾ ਧੱਕਾ ਕਰਦੀਆਂ ਨੇ। #Sidhumoosewala #Sidhumoosewalamother # Sidhumoosewalafather

Share This Video


Download

  
Report form
RELATED VIDEOS