Valtoha ਦੇ ਯੂ-ਟਰਨ ਤੋਂ ਬਾਦ Chandumajra ਨੇ ਕਿਹਾ ਪਾਰਟੀ ਦੀ ਬਿਹਤਰੀ ਲਈ ਗੱਲ ਕਰਨਾ ਬਗ਼ਾਵਤ ਨਹੀਂ |

Oneindia Punjabi 2022-08-13

Views 0

ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਆਪਸੀ ਫੁੱਟ ਆਪ ਮੁਹਾਰੇ ਜੱਗ ਜਾਹਰ ਹੋ ਰਹੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮਨਪ੍ਰੀਤ ਸਿੰਘ ਇਆਲੀ ਬਾਰੇ ਤਿੱਖਾ ਬਿਆਨ ਦਿੱਤਾ ਸੀ। ਹਾਲਾਂਕਿ ਅਗਲੇ ਦਿਨ ਹੀ ਵਲਟੋਹਾ ਨੇ ਆਪਣੇ ਬਿਆਨ ਬਦਲ ਲਏ ਸਨ ਪਰ ਫੇਰ ਵੀ ਸ਼੍ਰੋਮਣੀ ਅਕਾਲ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਵਲਟੋਹਾ ਅਤੇ ਇਆਲੀ ਮਸਲੇ ਨੂੰ ਮੀਡੀਆ ਸਾਹਮਣੇ ਸ਼ਾਂਤ ਕਰਨ ਦਾ ਯਤਨ ਕੀਤਾ। ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਵਾਰਤਾ ਦੌਰਾਨ ਵਲਟੋਹਾ ਵੱਲੋਂ ਦਿੱਤੇ ਬਿਆਨ 'ਤੇ ਸਫਾਈ ਦਿੱਤੀ। #Chandumajra #sukhbeerbadal #virsasinghvaltoha

Share This Video


Download

  
Report form
RELATED VIDEOS