ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸੁਖਪਾਲ ਖਹਿਰਾ ਨੂੰ ਜਵਾਬ |OneIndia Punjabi

Oneindia Punjabi 2022-08-11

Views 0

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਂਗਰਸ ਦੇ ਵਿਧਾਨ ਸਭਾ ਦੇ ਮੈਂਬਰ ਸੁਖਪਾਲ ਖਹਿਰਾ ਨੂੰ ਪਲਟਵਾਰ ਵਿੱਚ ਜਵਾਬ ਦਿੱਤਾ ਹੈ I ਸੀਚੇਵਾਲ ਨੇ ਕਿਹਾ ਕਿ ਉਹਨਾਂ ਨੇ ਕਿਸੇ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਹੈ ਬਲਕਿ ਪੈਸੇ ਦੇਕੇ ਜ਼ਮੀਨ ਲਈ ਹੈ I ਉਹਨਾਂ ਇਹ ਜ਼ਮੀਨ ਗਊਆਂ ਦੀ ਸਾਂਭ ਸੰਭਾਲ ਵਾਸਤੇ ਖਰੀਦੀ ਹੈ I

Share This Video


Download

  
Report form
RELATED VIDEOS