ਫਾਜ਼ਿਲਕਾ ਦੇ ਵਿਜੀਲੈਂਸ ਵਿਭਾਗ ਵਲੋਂ ਇੱਕ ਮਹਿਲਾ J.E. ਸਵਰਸ਼ਾ ਰਾਣੀ ਨੂੰ 25000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ, ਮਹਿਲਾ ਮੁਲਾਜ਼ਮ ਉੱਤੇ ਇਲਜ਼ਾਮ ਲਾਉਣ ਵਾਲੇ ਠੇਕੇਦਾਰ ਨੇ ਕਿਹਾ ਕੇ ਜਦੋਂ ਉਹ ਆਪਣੇ ਬਿੱਲ ਪਾਸ ਕਰਵਾਉਣ ਮਹਿਲਾ J.E. ਕੋਲ ਗਿਆ ਤਾਂ ਬਿੱਲ ਪਾਸ ਕਰਾਉਣ ਦੇ ਬਦਲੇ 45000 ਰੁਪਏ ਦੀ ਮੰਗ ਕੀਤੀ ।