ਪੰਜਾਬ ਸਰਕਾਰ ਦੀ ਅਪ੍ਰੈਲ ਤੋਂ ਜੂਨ ਤੱਕ ਦੀ ਟੈਕਸ ਕਲੈਕਸ਼ਨ ਵਿੱਚ ਪਿਛਲੇ ਸਾਲ ਨਾਲੋਂ 5555 ਕਰੋੜ ਵਾਧਾ ਹੋਇਆ, ਜਿਸ ਤੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਤਾਰੀਫ ਕਰਦਿਆਂ ਇੱਕ ਟਵੀਟ ਕੀਤਾ ਟਵੀਟ ਵਿੱਚ ਉਹਨਾਂ ਲਿਖਿਆ ਕੇ ਪੰਜਾਬ ਦਾ ਇੱਕ ਸਾਲ ਦਾ ਫ੍ਰੀ ਬਿਜਲੀ ਖ਼ਰਚ ਨਿਕਲ ਆਇਆ ਉਹਨਾਂ ਕਿਹਾ ਕੇ ਜੇ ਸਰਕਾਰਾਂ ਇਮਾਨਦਾਰੀ ਨਾਲ ਕੰਮ ਕਰਨ ਤਾਂ ਕਦੇ ਵੀ ਘਾਟੇ 'ਚ ਨਹੀਂ ਜਾਂਦੀਆਂ.