ਸਿੱਧੂ ਮੂਸੇਵਾਲਾ ਦੇ ਘਰ ਪੰਜਾਬ ਦੇ ਸਾਬਕਾ DIG ਹਰਇੰਦਰ ਸਿੰਘ ਚਾਹਲ, ਸਿੱਧੂ ਦੇ ਮਾਤਾ ਪਿਤਾ ਨਾਲ ਅਫਸੋਸ ਜ਼ਹਿਰ ਕਰਨ ਗਏ । DIG ਚਾਹਲ ਨੇ ਕਿਹਾ ਕੇ ਆਉਣ ਵਾਲੇ ਸਮੇਂ ਵਿੱਚ ਸਿੱਧੂ ਮੂਸੇਵਾਲਾ ਤੇ PHD ਹੋਇਆ ਕਰੇਗੀ । ਉਹਨਾਂ ਇਹ ਵੀ ਕਿਹਾ ਕੇ ਉਹਨਾਂ ਨੇ ਹੀ ਗਾਇਕ ਚਮਕੀਲੇ ਦੇ ਕਾਤਲਾਂ ਨੂੰ ਮਾਰਿਆ ਸੀ । #sidhu #Sidhumoosewala #moosewala