ਲਾਰੈਂਸ ਬਿਸ਼ਨੋਈ ਦੇ ਭਰਾ ਦਾ ਜਾਅਲੀ ਪਾਸਪੋਰਟ ਅਤੇ ਵੀਜ਼ਾ ਲਗਵਾਉਣ ਵਾਲਾ ਰਾਜੂ ਨੇਪਾਲੀ ਗ੍ਰਿਫਤਾਰ | OneIndia Punjabi

Oneindia Punjabi 2022-07-30

Views 2

ਹਰਿਆਣਾ ਪੁਲਿਸ ਵਲੋਂ ਰਾਜੂ ਨੇਪਾਲੀ ਨਾਮ ਦੇ ਇੱਕ ਸਖ਼ਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਗ੍ਰਿਫਤਾਰ ਰਾਜੂ ਤੇ ਇਲਜ਼ਾਮ ਹੈ ਕਿ ਉਸ ਨੇ ਹੀ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਉਸ ਦੇ ਸਾਥੀਆਂ ਦਾ ਜਾਅਲੀ ਪਾਸਪੋਰਟ ਬਣਵਾਇਆ ਹੈ I ਰਾਜੂ ਕੋਲੋਂ ਜਸਪਾਲ ਸਿੰਘ ਨਾਮ ਦੇ ਇਕ ਕੈਦੀ ਦੀ ਪਾਸਪੋਰਟ ਅਪੋਇੰਟਮੈਂਟ ਲੈਟਰ ਮਿਲੀ ,ਜਸਪਾਲ ਸਿੰਘ ਜਮਾਨਤ ਤੇ ਬਾਹਰ ਆਇਆ ਹੋਇਆ ਹੈ ਅਤੇ ਆਪਣਾ ਪਤਾ ਬਦਲ ਕੇ ਪਾਸਪੋਰਟ ਬਣਵਾਉਣਾ ਚਾਹੁੰਦਾ ਸੀ I

Share This Video


Download

  
Report form
RELATED VIDEOS