ਮਾਮਲਾ ਪਟਿਆਲਾ ਬੱਸ ਸਟੈਂਡ ਦਾ ਹੈ, ਜਿੱਥੇ ਕਰੋਨਾ ਵੈਕਸੀਨ ਲਗਾਉਣ ਪਹੁੰਚੀ ਮੈਡੀਕਲ ਟੀਮ ਨਾਲ PRTC ਮੁਲਾਜ਼ਮ ਵਲੋਂ ਕੁੱਟਮਾਰ ਕੀਤੀ ਗਈ I ਦੱਸਿਆ ਜਾ ਰਿਹਾ ਕੇ PRTC ਇੰਸਪੈਕਟਰ ਸਰਬਜੀਤ ਸਿੰਘ ਦੀ ਕਿਸੇ ਕਾਰਨ ਟੀਮ ਨਾਲ ਬਹਿਸ ਹੋ ਗਈ ਜੋ ਦੇਖਦੇ ਹੀ ਦੇਖਦੇ ਕੁੱਟਮਾਰ ਤੱਕ ਪਹੁੰਚ ਗਈ।
#OneIndiaPunjabi #PRTC #PunjabRoadways