ਲੁਧਿਆਣਾ ਲੁਧਿਆਣਾ ਪੁਲਿਸ ਨੇ ਤਿੰਨ ਅਜਿਹੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ 'IELTS' ਦੇ ਇਮਤਿਹਾਨ ਵਿਚ ਨਕਲ ਕਰਵਾਉਣ ਲਈ 2 ਤੋਂ 3 ਲੱਖ ਰੁਪਏ ਲੈਂਦੇ ਸੀ | ਇਸ ਗਿਰੋਹ ਦਾ ਸਰਗਣਾ ਗੁਰਭੇਜ ਸਿੰਘ ਅਜੇ ਫਰਾਰ ਹੈ, ਗੁਰਭੇਜ ਸ੍ਰੀ ਮੁਕਤਸਰ ਸਾਹਿਬ 'ਚ ਮਾਸਟਰ IELTS ਨਾਮ 'ਤੇ ਸੈਂਟਰ ਚਲਾ ਰਿਹਾ ਹੈ | ਇਹ ਲੋਕ ਫੋਨ 'ਤੇ ਪ੍ਰੀਖਿਆ ਕੇਂਦਰ ਤੋਂ ਜਾਣਕਾਰੀ ਲੈ ਕੇ ਵਿਦਿਆਰਥੀਆਂ ਨੂੰ ਮੁਹਈਆ ਕਰਾਉਂਦੇ ਸਨ ਤੇ ਚੰਗੇ ਨੰਬਰ ਆਉਣ 'ਤੇ ਪੈਸੇ ਵਸੂਲਦੇ ਸਨ |
#ExpressEntry #IELTS #Canada