ਯਸ਼ਵੰਤ ਸਿਨਹਾ ਨੂੰ ਹਰਾ ਕੇ ਦੇਸ਼ ਦੀ ਨਵੀਂ ਰਾਸ਼ਟਰਪਤੀ ਬਣੀ ਦ੍ਰੋਪਦੀ ਮੁਰਮੂ ਦੇ ਅਣ-ਸੁਣੇ ਕਿੱਸੇ | Oneindia Punjabi

Oneindia Punjabi 2022-07-22

Views 0

ਦ੍ਰੋਪਦੀ ਮੁਰਮੂ ਦੇ ਜੀਵਨ ਬਾਰੇ ਗੱਲ ਕਰੀਏ ਤਾਂ ਓਡੀਸ਼ਾ ਵਿੱਚ ਸਿੰਚਾਈ ਅਤੇ ਬਿਜਲੀ ਵਿਭਾਗ ਵਿੱਚ ਜੂਨੀਅਰ ਸਹਾਇਕ ਬਣਨ ਤੋਂ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਹੋਣ ਤੱਕ ਦਾ ਸਫ਼ਰ ਆਦਿਵਾਸੀ ਆਗੂ ਮੁਰਮੂ ਲਈ ਲੰਬਾ ਅਤੇ ਔਖਾ ਰਿਹਾ ਹੈ। ਐਨਡੀਏ ਉਮੀਦਵਾਰ ਮੁਰਮੂ ਦਾ ਜਨਮ 20 ਜੂਨ 1958 ਨੂੰ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਹੋਇਆ ਸੀ। ਦ੍ਰੋਪਦੀ ਮੁਰਮੂ ਸਰਵੋਤਮ ਵਿਧਾਇਕ ਲਈ ਨੀਲਕੰਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।#Draupdi Murmu #India new President # bjp win

Share This Video


Download

  
Report form
RELATED VIDEOS