ਸ਼ਿਮਲਾ 'ਚ ਸੇਬਾਂ ਦੇ ਸੀਜ਼ਨ ਦੌਰਾਨ ਬਾਗਬਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ, ਜਾਣੋ ਕੀ ਹਨ ਸਰਕਾਰ ਦੀਆਂ ਤਿਆਰੀਆਂ

ABP Sanjha 2022-07-08

Views 1

ਹਿਮਾਚਲ ਪ੍ਰਦੇਸ਼ ਵਿੱਚ 5 ਹਜ਼ਾਰ ਕਰੋੜ ਦੀ ਆਰਥਿਕਤਾ ਮੰਨੇ ਜਾਣ ਵਾਲੇ ਸੇਬ ਦਾ ਸੀਜ਼ਨ ਇਸ ਵਾਰ 15 ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਮੌਜੂਦਾ ਸੀਜ਼ਨ 'ਚ ਐਪਲ ਦਾ ਉਤਪਾਦਨ 7 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ।

Share This Video


Download

  
Report form
RELATED VIDEOS