ਮੇਰੇ ਪੁੱਤ ਦਾ ਕਸੂਰ ਇਹ ਸੀ ਕਿ ਉਸ ਨੇ ਸਧਾਰਨ ਪਰਿਵਾਰ ‘ਚੋ ਉੱਠ ਕੇ ਤਰੱਕੀ ਐਨੀ ਜ਼ਿਆਦਾ ਕਰ ਲਈ ਕਿ ਉਹ ਕੁਝ ਲੋਕਾਂ ਦੀਆਂ ਅੱਖਾਂ ‘ਚ ਰੜਕਣ ਲੱਗ ਪਿਆ – ਬਲਕੌਰ ਸਿੰਘ ਸਿੱਧੂ
"ਜੇ ਨੀਂਦ ਆ ਜਾਂਦੀ ਹੈ ਤਾਂ ਸੁਫਨੇ 'ਚ ਆ ਜਾਂਦੈ",
ਮੂਸੇਵਾਲੇ ਦੇ ਪਿਤਾ ਨੇ ਰੋ ਰੋ ਸੁਣਾਇਆ ਦਿਲ ਦਾ ਹਾਲ,
ਘਰੇ ਖੜ੍ਹੀ ਗੱਡੀ ਦਾ ਕਿਵੇਂ ਹੋਇਆ ਸੀ ਪੈਂਚਰ ?
‘ਚੋਣਾਂ ਦੌਰਾਨ ਵੀ ਸਿੱਧੂ ‘ਤੇ 8 ਵਾਰ ਹਮਲਾ ਹੋਇਆ’
‘ਰਹਿੰਦੀ ਖੂੰਹਦੀ ਕਸਰ ਸਰਕਾਰ ਨੇ ਕੱਢ’ਤੀ’
ਕਾਲ਼ਜਾ ਚੀਰਦੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਭਾਵੁਕ ਬੋਲ
ਕੰਧਾਂ ਨੂੰ ਦੇਖ ਕੇ ਦਿਨ ਨੀ ਲੰਘਦਾ, ਰਾਤ ਨੀ ਲੰਘਦੀ…
#SidhuMooseWala #Father #BalkaurSingh #Mansa #PunjabiSinger