ਕਾਂਗਰਸ ਨੇ ਈਡੀ ਅਤੇ ਦਿੱਲੀ ਪੁਲਿਸ 'ਤੇ ਚੁੱਕੇ ਸਵਾਲ, ਦਿੱਲੀ ਪੁਲਿਸ ਦੇ ਰਵੱਈਆ 'ਆਤੰਕ' ਵਾਲਾ- ਕਾਂਗਰਸ

ABP Sanjha 2022-06-22

Views 0

ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਬੇਸ਼ੱਕ ਖ਼ਤਮ ਹੋ ਗਈ ਹੈ ਪਰ ਇਸ ਮਾਮਲੇ 'ਤੇ ਸਿਆਸਤ ਲਗਾਤਾਰ ਜਾਰੀ ਹੈ। ਕਾਂਗਰਸ ਲਗਾਤਾਰ ਈਡੀ ਅਤੇ ਦਿੱਲੀ ਪੁਲਿਸ 'ਤੇ ਸਵਾਲ ਚੁੱਕ ਰਹੀ ਹੈ। ਕਾਂਗਰਸ ਨੇ ਦਿੱਲੀ ਪੁਲਿਸ ਵੱਲੋਂ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨਾਲ ਕੀਤੇ ਸਕੂਲ 'ਤੇ ਵੀ ਸਵਾਲ ਚੁੱਕੇ ਹਨ।

Share This Video


Download

  
Report form
RELATED VIDEOS