ਚੋਣਾਂ ਲੜਣ ਦੀ ਚਰਚਾ 'ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਬਿਆਨ, ਜਾਣੋ ਕੀ ਕਿਹਾ

ABP Sanjha 2022-06-04

Views 949

ਮੇਰੇ ਚੋਣ ਲੜਨ ਦਾ ਕੋਈ ਮਨ ਨਹੀਂ- ਬਲਕੌਰ ਸਿੰਘ ਮੂਸੇਵਾਲਾ
‘ਮੇਰੇ ਪੁੱਤ ਦਾ ਅਜੇ ਸਿਵਾਂ ਵੀ ਠੰਡਾ ਨਹੀਂ ਹੋਇਆ’- ਬਲਕੌਰ ਸਿੰਘ
ਬਲਕੌਰ ਸਿੰਘ ਨੇ ਸੰਗਰੂਰ ਤੋਂ ਉਮੀਦਵਾਰੀ ਦੀਆਂ ਖ਼ਬਰਾਂ ਦਾ ਕੀਤਾ ਖੰਡਨ

Share This Video


Download

  
Report form
RELATED VIDEOS