Vladimir Putin। Vladimir Putin ਨੇ ਕੀਤਾ ਰੂਸ ਨਾਲ ਧੋਖਾ। ਕਿਵੇਂ ਬਣੇ ਰਹੇ ਐਨੇ ਲੰਬੇ ਸਮੇਂ ਤੱਕ ਰਾਸਟਰਪਤੀ
ਇਸ ਵੀਡੀਉ ਚ ਮੈ ਤੁਹਾਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਕਿਵੇਂ ਵਲਾਦੀਮੀਰ ਪੁਤਿਨ ਐਨੇ ਲੰਬੇ ਸਮੇ ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹੇ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਉ ਪਸੰਦ ਆਵੇਗੀ ਅਤੇ ਜੇਕਰ ਤੁਸੀਂ ਇਸ ਚੈਨਲ ਨੂੰ ਸਪੋਰਟ ਕਰਨਾਂ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਉ ਨੂੰ ਲਾਈਕ ਸ਼ੇਅਰ ਤੇ ਆਪਣੇ ਵਟਸਅਪ ਤੇ ਫੇਸਬੁੱਕ ਪੇਜ ਤੇ ਸ਼ੇਅਰ ਵੀ ਕਰੋ।