ਖੇਤਾਂ ਵਿਚ ਲੱਗਦੀ ਅੱਗ ਦੇ ਬਚਾਅ ਲਈ ਪਿੰਡ ਵਾਸੀਆਂ ਨੇ ਮਾਰਿਆ ਹੰਭਲਾ, ਤਿਆਰ ਕੀਤੀ ਦੇਸੀ "ਫਾਇਰ ਬ੍ਰਿਗੇਡ"

ABP Sanjha 2022-05-10

Views 6

ਪਿੰਡ ਬੀਰ ਬੰਸੀਆਂ ਦੇ ਲੋਕਾਂ ਨੇ ਹਾੜੀ-ਸਾਉਣੀ ਦੀ ਫਸਲ ਨੂੰ ਲੱਗਦੀ ਅੱਗ ਦੇ ਮਾਮਲਿਆਂ ਨੂੰ ਲੈ ਕੇ ਇਕ ਜੁਗਾੜੂ ਟੈਂਕ ਟਰੈਕਟਰ ਤਿਆਰ ਕੀਤਾ ਹੈ, ਜਿਸ ਪਿੱਛੇ ਵੱਡਾ ਪਾਣੀ ਦਾ ਟੈਂਕ ਰੱਖਿਆ ਗਿਆ ਹੈ।

Share This Video


Download

  
Report form