ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫਸਲ 'ਤੇ MSP ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦਿਆਂ ਨੂੰ ਲੈ ਕੇ ਬਾਘਾਪੁਰਾਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਪਾਣੀ ਦਾ ਪੱਧਰ ਹੇਠਾਂ ਜਾਵੇ ਪਰ ਜੇਕਰ ਸਰਕਾਰ ਸਾਨੂੰ ਪੂਰੀਆਂ ਫਸਲਾਂ 'ਤੇ MSP ਦੇਵੇ ਤਾਂ ਅਸੀਂ ਝੋਨਾ ਲਾਉਣਾ ਬਿਲਕੁਲ ਹੀ ਛੱਡ ਦਿਆਂਗੇ।