ਮੋਹਾਲੀ ਵਾਸੀਆਂ ਨੇ Mann ਦੇ ਦਿੱਲੀ ਦੌਰੇ ਦੀ ਸ਼ਲਾਘਾ; ਕਿਹਾ- ਪੰਜਾਬ 'ਚ ਸਿਹਤ ਤੇ ਸਿੱਖਿਆ ਦਾ ਹਾਲ ਮਾੜਾ @ABP Sanjha ​

ABP Sanjha 2022-04-25

Views 2

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਦਿੱਲੀ ਦੌਰੇ 'ਤੇ ਹਨ ਤੇ ਉਥੋਂ ਦੇ ਸਕੂਲਾਂ ਤੇ ਮੁਹੱਲਾਂ ਕਲੀਨਿਕਾਂ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਦੇ ਇਸ ਦੌਰੇ 'ਤੇ ਮੋਹਾਲੀ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਸਮੇਂ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਸਿਹਤ ਤੇ ਸਿੱਖਿਆ ਦੀ ਹਾਲਤ ਮਾੜੀ ਹੈ ਤੇ ਜੇਕਰ ਸੀਐੱਮ ਇਸ ਦੇ ਸੁਧਾਰ ਲਈ ਹੋਰ ਸੂਬੇ ਤੋਂ ਕੋਈ Idea ਲੈਣ ਗਏ ਹਨ ਤੇ ਇਹ ਚੰਗੀ ਗੱਲ ਹੈ।

Share This Video


Download

  
Report form
RELATED VIDEOS