100 dalit families forced to leave their home because they had celebrated Bhim Jayanti in Rajasthan.

Punjab Spectrum 2022-04-22

Views 10

100 dalit families forced to leave their home because they had celebrated Bhim Jayanti in Rajasthan.
Dalit Lives Matter!
ਰੰਘਰੇਟੇ ਨੂ ਅੰਗਰੇਜ਼ੀ ਸਮਝ ਆ ਜਾਊ ਹੁਣ ਕਿ ਨਹੀਂ??
ਸਿੱਖੀ ਅਤੇ ਸਿੱਖਾਂ ਨਾਲ਼ੋਂ ਦਲਿਤਾਂ ਨੂੰ ਤੋੜ ਕੇ ਆਹੀ ਕੁਛ ਕਰਨਾ ਉਹਨਾਂ ਪੰਜਾਬ ਚ ਵੀ..... ਤੁਹਾਨੂੰ ਜੁੱਤੀ ਹੇਠਾਂ ਨਾ ਰੱਖਿਆ ਤਾਂ ਫ਼ਿਰ ਗੱਲ ਕਰਿਓ..... ਸਿੱਖਾਂ ਨੇ ਤਾਂ ਆਪਣਾ ਬਚਾਓ ਕਰ ਹੀ ਲੈਣਾਂ.... ਪਰ ਤੁਸੀਂ ਨੀ ਬਚਦੇ....
ਛਾਡਾ ਭਾਰਤ, ਛਾਡਾ ਛੰਵਿਧਾਨ..... ਛਾਡਾ ਭਾਰਤ, ਛਾਡਾ ਛੰਵਿਧਾਨ.....
ਭੀਮ ਜਯੰਤੀ ਮਨਾਉਣ ਕਰਕੇ ਅਗਲਿਆਂ ਨੇ ਡੰਗਰਾਂ ਵਾਂਗ ਹੱਕ ਕੇ ਪਿੰਡੋਂ ਬਾਹਰ ਤੋਰ ਦਿੱਤੇ....

Share This Video


Download

  
Report form
RELATED VIDEOS