Song - Babe Nanak Da Langer
Singer Music & Lyrics - Parwinder Pukhraj
Contact ( +14317774086 )
Label - Armaan Music Production
ਕੁਛ ਲੋਕ ਕਿਸਾਨੀ ਸੰਘਰਸ਼ ਵਿਚ ਲੰਗਰ ਨੂੰ ਲੈ ਕੇ ਸਵਾਲ ਕਰ ਰਹੇ ਸੀ ਕੇ ਲੰਗਰ ਕਿਸੇ funds ਨਾਲ ਚੱਲ ਰਹੇ ਨੇ ਉਹ ਭੋਲਇਓ ਇਹ ਬਾਬੇ ਨਾਨਕ ਦਾ ਲੰਗਰ ਏ ਇਹ ਤਾਂ ਬਾਬਾ ਜੀ ਆਪ ਕਿਰਪਾ ਕਰ ਕੇ ਚਲਾਉਂਦੇ ਨੇ ਇਹ ਕਲ ਵੀ ਚਲਦਾ ਸੀ ਅੱਜ ਵੀ ਚਲਦਾ ਤੇ ਜੁੱਗਾਂ ਜੁੱਗਾਂ ਤਕ ਚਲਦਾ ਰਹਿਣਾ ਇਸ ਨੂੰ ਚਲਾਉਣ ਲਈ ਕਿਸੇ funding ਦੀ ਨਹੀਂ ਇਹ ਉਸ ਸਤਿਗੁਰ ਦੀ ਕਿਰਪਾ ਹੈ
#OnTrending1 #ParwinderPukhraj #NewPunjabiSongs