Jaa Sajna | Sangram Hanjra | New Punjabi Song 2020 | Japas Music

Japas Music 2020-06-03

Views 2

Japas Music Presents beautiful romantic song “Jaa Sajna” in very Beautiful voice of “Sangram Hanjra“ lyrics by Nek Berang music created by Jassi Brothers. must watch & keep Supporting us...! thanks

Buy & Stream online this latest punjabi song 2020 “Jaa Sajna”
Wynk - https://bit.ly/35EDV04
Gaana - https://bit.ly/2XDeXf1
Jiosaavn - https://bit.ly/2OuA28f
itunes - https://apple.co/2DNCXTn
Apple Music - https://apple.co/2DNCXTn
Spotify - https://spoti.fi/2x92vL3
Amazon Prime Music - https://amzn.to/2XF29ED
Make your video on Tik Tok - https://bit.ly/3b1s3IV
----------------------------------------­--
Song - Jaa Sajna
Album - Tim Hortons
Singer - Sangram Hanjra
Lyrics - Nek Berang
Music - Jassi Brothers
Presentation - Amar Jindowalia
Producer - Japas Dhaliwal & Samarpal Brar
Label - Japas Music
------------------------------
ਜਾ ਸੱਜਣਾ ਵੇ ਤੂੰ ਜਾ ਸੱਜਣਾ।... ਜਾ ਸੱਜਣਾ ਵੇ ਤੂੰ ਜਾ ਸੱਜਣਾ।...
ਤੇਰਾ ਸਾਡੇ ਤੋਂ ਬਗੈਰ ਨਈਓਂ ਜੀ ਲੱਗਣਾ
ਭਾਵੇ ਤਾਜ ਬਣਾ ਲਈ ਘਰ ਚੰਨ ਉੱਤੇ ਪਾ ਲਈ
ਸਾਡੇ ਵਾਂਗੂ ਤੇਰਾ ਨਾ ਲਾਇ ਕਿਸੇ ਨਾਈ ਸਧਣਾ
ਜਾ ਸੱਜਣਾ ਵੇ ਤੂੰ ਜਾ ਸੱਜਣਾ... ਜਾ ਸੱਜਣਾ ਵੇ ਤੂੰ ਜਾ ਸੱਜਣਾ...

ਸਾਡਾ ਹਕ਼ ਵੀ ਏ ਕੇਹੜਾ ਜੇਹੜਾ ਤੈਨੂੰ ਰੋਕ ਲਈਏ
ਖੋਟੇ ਆਪਣੇ ਮੁਕੱਦਰਾ ਦਾ ਤੈਨੂੰ ਦੋਸ਼ ਵੀ ਕੀ ਦੇਈਏ
ਅਸੀਂ ਚੰਗੇ ਸੀ ਜਾਂ ਮਾੜੇ ਕਦੇ ਤੇਰੇ ਸੀ ਸਹਾਰੈ
ਤੈਨੂੰ ਔਖਾ ਹੋਜੂ ਸਾਨੂ ਦਿਲ ਵਿੱਚੋ ਕੱਢਣਾ
ਜਾ ਸੱਜਣਾ ਵੇ ਤੂੰ ਜਾ ਸੱਜਣਾ... ਜਾ ਸੱਜਣਾ ਵੇ ਤੂੰ ਜਾ ਸੱਜਣਾ...

ਸਾਡੀ ਜ਼ਿੰਦਗੀ ਦੀ ਡੋਰ ਤੇਰੇ ਬੱਜੋ ਟੁੱਟ ਜਾਣੀ
ਕਦੇ ਲੱਭਣਾ ਨਾਈ ਚਾਨਣਾ ਤੈਨੂੰ ਰੂਹਾਂ ਵਾਲਾ ਹਾਣੀ
ਤੂੰ ਤੇ ਵੱਟ ਗਾਇਓ ਪਾਸਾ ਬਾਣੀ ਜਾਗ ਦਾ ਮੈਂ ਹੱਸਾ
ਹੁਣ ਡੁਬਦੀ ਨੂੰ ਨਾਇਓ ਕਿਨਾਰਾ ਲੱਭਣਾ
ਜਾ ਸੱਜਣਾ ਵੇ ਤੂੰ ਜਾ ਸੱਜਣਾ... ਜਾ ਸੱਜਣਾ ਵੇ ਤੂੰ ਜਾ ਸੱਜਣਾ...

ਨੇਕ ਮੋਹ ਤੇਰਾ ਸਦਾ ਸਾਡੇ ਸਾਹਾਂ ਵਿੱਚ ਰਹਿਣਾ
ਪਰ ਨਾਂ ਤੇਰਾ ਜ਼ੁਬਾਂ ਤੋਂ ਨਾਈ ਲੈਣਾ
ਸਾਡਾ ਛੱਡ ਕੇ ਵੇਹ ਸੰਗ ਜੇ ਤੂੰ ਹੋ ਗਾਇਓ ਬੇਰੰਗ
ਰੰਗ ਤੇਰੇ ਬਿਨਾ ਸਾਨੂ ਵੀ ਕੋਈ ਨੀ ਫਬਣਾ
ਜਾ ਸੱਜਣਾ ਵੇ ਤੂੰ ਜਾ ਸੱਜਣਾ।... ਜਾ ਸੱਜਣਾ ਵੇ ਤੂੰ ਜਾ ਸੱਜਣਾ।..
----------------------------------------­---
Connect with JapasMusic
----------------------------------------­---
Like Facebook Page :- https://www.facebook.com/japasmusic
Website :- http://www.japasmusic.com
Follow On Twitter :- https://twitter.com/JapasMusic
Follow On Google+ :- http://goo.gl/raUwtY
Instagram :- http://instagram.com/japasmusic
Subscribe Music YouTube Channel :- http://goo.gl/rvKgg0
Subscribe Devotional YouTube Channel :- http://goo.gl/JeHAx7
Dailymotion Channel :- http://www.dailymotion.com/japasmusic
Tik Tok :- http://www.tiktok.com/@japasmusic

Official Video of “Jaa Sajna“ by Sangram Hanjra
Copyright © All rights reserved with Space Productions Private Limited

Share This Video


Download

  
Report form