“ਖਾਲਸਾ ਏਡ” ਦੇ ਸੇਵਾਦਾਰ ਰਵੀ ਸਿੰਘ ਅੱਜ ਸਰੀ ‘ਚ ਹਨ, ਜਿੱਥੇ “ਵਰਲਡ ਫਾਇਨੈਂਸ਼ੀਅਲ ਗਰੁੱਪ ਐਸੋਸੀਏੇਟਸ” ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦੋ ਲੱਖ ਡਾਲਰ ਦਾਨ ਦਿੱਤੇ ਗਏ ਹਨ।
ਬਾਅਦ ‘ਚ ਚੱਲਦੇ ਸਮਾਗਮ ‘ਚ ਆਮ ਲੋਕਾਂ ਨੇ 30-35 ਹਜ਼ਾਰ ਡਾਲਰ ਹੋਰ ਦਾਨ ਕਰ ਦਿੱਤਾ।
**ਰਵੀ ਸਿੰਘ ਦਾ ਭਾਸ਼ਣ ਜ਼ਰੂਰ ਸੁਣਿਓ, ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ।**
Ravi Singh of Khalsa aid in Surrey, where World Financial Group Associates donating $200,000 for the victims of Punjab floods.