ਪਰਿਵਾਰਵਾਦ 'ਤੇ ਜਾਣੋ ਅਕਾਲੀ ਦਲ, ਕਾਂਗਰਸ ਅਤੇ ਆਪ ਦਾ ਸਟੈਂਡ SAD, CONGRESS and AAP Stand

The Punjab TV 2019-02-25

Views 0

ਪੰਜਾਬ ਦੀ ਸਿਆਸਤ ਵਿੱਚ ਕੁਝ ਕੁ ਪਰਿਵਾਰਾਂ ਦਾ ਬੋਲਬਾਲਾ ਹੈ। ਹਰ ਨੇਤਾ ਆਪਣੇ ਪਰਿਵਾਰ ਨੂੰ ਹੀ ਪਾਲਣ 'ਚ ਲੱਗਾ ਹੋਇਆ ਹੈ। ਸਭ ਲਈ ਜਨਤਾ ਤੋਂ ਪਹਿਲਾਂ ਪਰਿਵਾਰ ਮਾਅਨੇ ਰੱਖਦਾ ਹੈ। ਪਰਿਵਾਰਵਾਦ ਦੀ ਇਸ ਸਿਆਸਤ ਵਿੱਚ ਪੰਜਾਬ ਦੇ ਲੋਕ ਘੁਣ ਵਾਂਗ ਪਿਸ ਰਹੇ ਹਨ।

Share This Video


Download

  
Report form
RELATED VIDEOS