ਮਾਮਲਾ ਨਿਰੰਕਾਰੀ ਬਲਾਸਟ ਚ ਫੜੇ ਗਏ ਮੁੰਡਿਆ ਦਾ-ਆਹ ਵੀਡੀਉ ਧਿਆਨ ਨਾਲ ਦੇਖੋ... ਡੀ.ਜੀ.ਪੀ ਸਾਬ੍ਹ ਪੱਤਰਕਾਰਾਂ ਨੂੰ ਸਮਝਾ ਰਹੇ ਹਨ ਕਿ ਟੱਬਰ ਵਾਲੀ ਧਮਕੀ ਦੇ ਰਹੇ ਮਿੱਠੀ ਜਿਹੀ,,,, ਤੇ ਦੂਜੀ ਗਲ੍ਹ ਪੱਤਰਕਾਰ ਵਲੋਂ ਸਵਾਲ ਪੁੱਛਣ ਤੇ ਡੀ.ਜੀ.ਪੀ ਦੇ ਚਿਹਰੇ ਦਾ ਹਾਵ ਭਾਵ ਜ਼ਰੂਰ ਨੋਟ ਕਰੋ ਜੀ..ਤੇ ਆਪਣੇ ਆਪਣੇ ਵਿਚਾਰ ਦਿਉ
ਮਾਮਲਾ ਨਿਰੰਕਾਰੀ ਬਲਾਸਟ ਚ ਫੜੇ ਗਏ ਮੁੰਡਿਆ ਦਾ- ਡੀ.ਜੀ.ਪੀ ਦੀ ਸਫਾਈ ਜਾਂ ਧਮਕੀ?