|| ਚੀਮੇ ਦੀ ਸੋਹਣੀ ਜੀ ਮੋਡਲ ਦਾ ਆ ਗਿਆ Reply,, ਕਹਿੰਦੀ ਚੀਮਾ ਮੈਨੂੰ ਨੀ ਲੱਭ ਰਿਹਾ""ਓਹ ਕਿਸੇ ਹੋਰ ਪਿਛੇ ਫਿਰਦਾ ||
ਮੇਰੇ ਸਾਰੇ ਵੀਰਾ ਨੂੰ ਬੇਨਤੀ ਹੈ, ਜੇ ਤੁਸੀ online ਕੁਛ ਵੀ ਖਰੀਦੀਨਾ ਹੋਵੇ ਤਾ ਮੇਰੀ ਕਿਸੀ ਵੀ ਵੀਡੀਓ ਵਿੱਚ ਤੁਸੀ comment ਕਰਕੇ ਉਸ ਚੀਜ ਬਾਰੇ ਮੈਨੂੰ ਦੱਸ ਸਕਦੇ ਹੋ, ਤੁਹਾਨੂੰ ਸਬ ਕੁਛ ਔਹੀ ਮਿਲੇਗਾ ਜੋ item ਵਿੱਚ ਹੈ, ਇਸ ਵਿੱਚ ਤੁਹਾਡਾ ਕੋਈ ਵੀ ਨੁਕਸਾਨ ਨਹੀ, ਉਸ ਤੋ ਬਾਦ ਜੋ ਮੈ ਤੁਹਾਨੂੰ ਉਸ item ਦਾ link ਭੇਜੁਗਾ ਉਸ ਵਿੱਚੋ ਮੈਨੂੰ ਥੋੜ੍ਹਾ ਜਾ comsion ਮਿਲ ਜਾਵੇਗਾ. ਇਸ ਤਰ੍ਹਾਂ ਤੁਸੀ ਆਪਣੇ ਭਰਾ ਦੀ help ਕਰ ਸਕਦੇ ਹੋ, ਧੰਨਵਾਦ