੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਦੀ ਅਕਾਲੀ ਦਲ ਦੇ ਧਰਨੇ ਚ ਸ਼ਮੂਲੀਅਤ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਤਰਾਜ ਗਿਆਨੀ ਗੁਰਬਚਨ ਸਿੰਘ ਨੇ ਸਿਆਸ

5aabtoday CHANNEL 2017-06-13

Views 14

ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਦੀ ਅਕਾਲੀ ਦਲ ਦੇ ਧਰਨੇ ਚ ਸ਼ਮੂਲੀਅਤ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਤਰਾਜ
ਗਿਆਨੀ ਗੁਰਬਚਨ ਸਿੰਘ ਨੇ ਸਿਆਸੀ ਧਰਨਿਆਂ ਚ ਸ਼ਾਮਿਲ ਨਾ ਹੋਣ ਦੀ ਬਡੂੰਗਰ ਨੂੰ ਦਿੱਤੀ ਸਲਾਹ
ਗੁਰਦੁਆਰਾ ਗਿਆਨ ਗੋਦੜੀ ਦੇ ਨਿਰਮਾਣ ਲਾਇ 15 ਮੈਂਬਰੀ ਕਮੇਟੀ ਦਾ ਕੀਤਾ ਗਠਨ Watch 5aabtoday Report

Share This Video


Download

  
Report form
RELATED VIDEOS