ਅਪਰੇਸ਼ਨ ਬਲੂ ਸਟਾਰ ਦੀ 33ਵੀ ਬਰਸੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਚ ਲੱਗੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਗਰਮ ਖਿਆਲੀ ਸਿੱਖ ਜਥੇਬੰਦੀਆਂ ਨੇ ਕੀਤਾ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ
ਵਿਰੋਧ ਕਾਰਨ ਫਸੀਲ ਦੀ ਬਜਾਇ ਸ੍ਰੀ ਅਕਾਲ ਤਖ਼ਤ ਦੇ ਅੰਦਰੋਂ ਹੀ ਦੇਣਾ ਪੀ ਸਿੱਖ ਕੌਮ ਨੂੰ ਸੰਦੇਸ਼
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਵਾਲਹਰੇ ਤੋਰ ਤੇ ਦਿੱਤਾ ਸੰਦੇਸ਼ Watch 5aabtoday Report