ਸਰੀ ਨਗਰ-ਕੀਰਤਨ ਵਿੱਚ ਸਿੰਘਾਂ ਨੇ ਕੈਪਟਨ ਖਿਲਾਫ ਰੱਜ ਕੱਢਿਆ ਗ਼ੁੱਸਾ ਤੇ ਸਰੀ ਆੳਣ ਤੇ ਕਿਹਾ ਕਿ ਐਸਾ ਸਵਾਗਤ ਕਰਾਂਗੇ ਕਿ ਆੳਣ ਵਾਲੀਆਂ ਨਸਲਾਂ ਯਾਦ ਕਰਨ ਗੀਆਂ। ਿੲਸ ਵੇਲੇ ੳਨਾਂ ਬੇਅੰਤੇ ਬੁੱਚੜ ਦੇ ਪੋਤੇ ਰਵਨੀਤ ਬਿੱਟੂ ਨੂੰ ਕੋਸਿਆ।ਦੱਸਣਯੋਗ ਹੈ ਕਨੇਡਾ ਤੋਂ ਆਏ ਡਿਫੈਂਸ ਮੰਤਰੀ ਦਾ ਕਾਂਗਰਸ ਸਰਕਾਰ ਖ਼ਾਸ ਕਰਕੇ ਕੈਪਟਨ ਨੇ ਜੰਮ ਕਿ ਵਿਰੋਧ ਕੀਤਾ ਸੀ।ਿੲਸ ਕਰਕੇ ਕਨੇਡਾ ਦੇ ਲੋਕਾਂ ਚ ਕਾਂਗਰਸ ਪ੍ਰਤੀ ਭਾਰੀ ਰੋਸ ਹੈ।