Shocking revelations : Confessions Of A Killer Cop (Episode – 6 - Last Part)
ਭਾਈ ਜਸਵੰਤ ਸਿੰਘ ਖਾਲੜਾ ਨੂੰ ਕਤਲ ਕਰਨ ਵਾਲੇ ਮੁਖ ਦੋਸ਼ੀ ਜਸਪਾਲ ਸਿੰਘ ਨੇ ਪਿੰਕੀ ਕੋਲ ਕੀਤੇ ਸੀ ਖੁਲਾਸੇ ਕਿ ਕਿਵੇਂ ਭਾਈ ਖਾਲੜਾ ਨੂੰ ਮਾਰਿਆ ਗਿਆ। ਖਾਲੜਾ ਦਾ ਕਸੂਰ ਇਨਾ ਹੀ ਸੀ ਕਿ ਉਸ ਨੇ ਲਾਸ਼ਾਂ ਦੀ ਸ਼ਨਾਖਤ ਕਰ ਦਿੱਤੀ ਸੀ, ਇਸ ਕਰਕੇ ਉਚ ਅਫਸਰਾਂ ਦੇ ਹੁਕਮਾਂ ਤੇ ਮਾਰ ਦਿੱਤਾ ਗਿਆ- ਪਿੰਕੀ
ਕੇਪੀ ਐਸ ਗਿੱਲ ਨੇ ਕਿਹਾ ਸੀ ਮੈਂ ਤਾਂ ਜਾਣਦਾ ਨਹੀਂ ਖਾਲੜਾ ਨੂੰ, ਹੁਣ ਦੇਖੋ ਪਿੰਕੀ ਨੇ ਕਿਵੇਂ ਕੀਤਾ ਪਰਦਾਫਾਸ਼ ਕੇਪੀ ਐਸ ਗਿੱਲ ਦੇ ਝੂਠ ਦਾ
ਕੇਪੀ ਐਸ ਗਿੱਲ ਦੀ ਇੰਟਰਵਿਊ ਵੀ ਨਾਲ ਦੇ ਰਿਹੇ ਦੇਖਣ ਲਈ
ਪਿੰਕੀ ਨੇ ਕਿਹਾ – ਆਪਣੇ ਬਚਾਅ ਲਈ ਕੇ.ਪੀ ਐਸ ਗਿੱਲ ਵਰਗੇ ਬੰਦੇ ਕਿਸੇ ਨੂੰ ਵੀ ਮਾਰ ਸਕਦੇ
ਪਿੰਕੀ ਨੇ ਕਿਹਾ ਉੱਚ ਅਫਸਰ ਆ ਕੇ ਬੈਠ ਗਏ ਕਿ ਅੱਜ ਖਾਲੜਾ ਮਰੂ ਤਾਂ ਮੈਂ ਜਾਣਾ ਨਹੀਂ ਤਾਂ ਨਹੀਂ
ਪੰਜਾਬ ਚ ਪੁਲਿਸ ਵਲੋਂ ਕੀਤੇ ਕਾਰੇ ਉਹਨਾਂ ਦੇ ਕਰਮਚਾਰੀ ਦੀ ਜ਼ੁਬਾਨੀ
ਮੈਂ ਜਾਨ ਤੇ ਖੇਲ ਖੁਲਾਸੇ ਕੀਤੇ – ਪਿੰਕੀ
ਅਜੇ ਮੇਰੇ ਕੋਲ ਬਹੁਤ ਕਰਨ ਵਾਲੇ ਖੁਲਾਸੇ- ਪਿੰਕੀ
ਕਿਤਾਬ ਲਿਖਾਂਗਾ ਪੂਰੀ- ਪਿੰਕੀ
ਹਾਕੀ ਟੀਮ ਲਈ ਪੈਸੇ ਇੱਕਠੇ ਕਿਵੇਂ ਕੀਤੇ ਉਹ ਵੀ ਸੁਣੋ