ਹਰ ਵਾਰ ਨਿਸ਼ਾਨੇ ਉਤੇ ਸਿੱਖ ਹੀ ਕਿਉਂ?
ਪੰਜਾਬੀ ਸੂਬੇ ਉਤੇ ਰੱਖੀ ਜਾਣ ਵਾਲੀ ਮੰਗ 'ਤੇ ਬੋਲੇ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਸਾਬਕਾ ਸਿੱਖਿਆ ਮੰਤਰੀ ਪੰਜਾਬ ਅਤੇ ਸਾਬਕਾ ਪ੍ਧਾਨ DSGMC ਮਨਜੀਤ ਸਿੰਘ ਕਲਕੱਤਾ
ਜੱਗ ਬਾਣੀ ਅਖਬਾਰ ਦਾ ਬਾਨੀ ਲਾਲਾ ਜਗਤ ਰਾਮ ਪਹਿਲਾਂ ਤੋਂ ਹੀ ਸਿੱਖਾਂ ਦੇ ਖਿਲਾਫ ਸੀ - ਐੱਮ ਐੱਸ ਕਲਕੱਤਾ