ਪੰਜਾਬ ਦੇ ਉਨ੍ਹਾਂ ਲੋਕਾਂ ਨੁੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੋ ਕਿ ਬਾਦਲ ਦਲ ਨੂੰ ਵੋਟਾਂ ਪਾਉਂਦੇ ਹਨ || ਜੰਗਲ ਨੂੰ ਅੱਗ ਲੱਗ ਚੁੱਕੀ ਹੈ , ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਘਰ ਵੀ ਫ਼ੂਕਿਆ ਜਾਣਾ ਹੈ, ਜਿਨ੍ਹਾਂ ਨੇ ਬਾਦਲ ਦਲ ਨੂੰ ਵੋਟਾਂ ਪਾਕੇ ਕਾਮਯਾਬ ਬਣਾਇਆ ਹੈ ||
ਗਉੜੀ ਮਹਲਾ ੫ ||
ਗਰੀਬਾ ਉਪਰਿ ਜਿ ਖਿੰਜੈ ਦਾੜੀ || ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ||੧||
ਪੂਰਾ ਨਿਆਉ ਕਰੇ ਕਰਤਾਰੁ || ਅਪੁਨੇ ਦਾਸ ਕਉ ਰਾਖਨਹਾਰੁ ||੧|| ਰਹਾਉ ||